ePaper Reading mode

Rzana Punjab ePaper

Friday, 06 September 2024

ਜਰਨਲਿਸਟ ਪ੍ਰੈੱਸ ਕਲੱਬ ਕਪੂਰਥਲਾ ਦੇ ਜਨਰਲ ਸਕੱਤਰ ਸੁਖਵਿੰਦਰ ਸੋਹੀ ਦੇ ਪਿਤਾ ਸ ਜਸਬੀਰ ਸਿੰਘ ਸੋਹੀ ਨੂੰ ਵੱਖ ਵੱਖ ਆਗੂਆਂ ਵਲੋਂ ਸ਼ਰਧਾਂਜਲੀ ਭੇਂਟ

ਜਰਨਲਿਸਟ ਪ੍ਰੈੱਸ ਕਲੱਬ ਕਪੂਰਥਲਾ ਦੇ ਜਨਰਲ ਸਕੱਤਰ ਸੁਖਵਿੰਦਰ ਸੋਹੀ ਦੇ ਪਿਤਾ ਸ ਜਸਬੀਰ ਸਿੰਘ ਸੋਹੀ ਨੂੰ ਵੱਖ ਵੱਖ ਆਗੂਆਂ ਵਲੋਂ ਸ਼ਰਧਾਂਜਲੀ  ਭੇਂਟ

(ਰਾਜੂ ਸੇਠ) ਜਰਨਲਿਸਟ ਪ੍ਰੈੱਸ ਕਲੱਬ ( ਰਜਿ ) ਪੰਜਾਬ ਦੇ ਕਪੂਰਥਲਾ ਦੇ ਜ਼ਿਲ੍ਹਾ ਜਰਨਲ ਸਕੱਤਰ ਸੁਖਵਿੰਦਰ ਸਿੰਘ ਸੋਹੀ ਦੇ ਪਿਤਾ ਸਵ.ਸ,ਜਸਬੀਰ ਸਿੰਘ ਸੋਹੀ ਜੀ ਜੋ ਕਿ ਪਿਛਲੇ ਦਿਨੀਂ ਆਪਣੇ ਪਰਿਵਾਰ ਨੂੰ ਸਦਮੀ ਵਿਛੋੜਾ ਦੇ ਗਏ ਸਨ।ਉਹਨਾਂ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਉਹਨਾਂ ਦੇ ਜੱਦੀ ਪਿੰਡ ਹਮੀਰਾ ਜ਼ਿਲ੍ਹਾ ਕਪੂਰਥਲਾ ਦੇ ਗੁਰਦੁਆਰਾ ਸਾਹਿਬ ਵਿਚ ਕਰਵਾਇਆ ਗਿਆ। ਇਸ ਮੋਕੇ ਤੇ ਵਿਸ਼ੇਸ਼ ਤੋਰ ਤੇ ਸੰਤ ਬਾਬਾ ਤਰਲੋਕ ਸਿੰਘ ਜੀ ਡੇਰਾ ਹਰਿ ਨਰਾਇਣਪੁਰੀ ਹਮੀਰਾ ਵਲੋਂ ਵੈਰਾਗਮਈ ਸ਼ਬਦ ਕੀਰਤਨ ਅਤੇ ਕੱਥਾ ਕੀਤੀ ਗਈ ਤੇ ਆਈ ਹੋਈ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਨਿਹਾਲ ਕੀਤਾ। ਇਸ ਦੁੱਖ ਦੀ ਘੜੀ ਵਿੱਚ ਜਰਨਲਿਸਟ ਪ੍ਰੈਸ ਕਲੱਬ (ਰਜਿ) ਪੰਜਾਬ , ਵੱਖ ਵੱਖ ਸਿਆਸਤਦਾਨਾਂ, ਪੱਤਰਕਾਰ ਭਾਈਚਾਰਾ ਆਦਿ ਸ਼ਾਮਿਲ ਹੋਏ ਜਿਹਨਾਂ ਵਿਚ ਸ਼੍ਰੀ ਮਨਜੀਤ ਮਾਨ ਸੂਬਾ ਪ੍ਰਧਾਨ ਜਰਨਲਿਸਟ ਪ੍ਰੈਸ ਕਲੱਬ( ਰਜਿ) ਪੰਜਾਬ,ਜੇ ਐਸ ਸੰਧੂ ਸੂਬਾ ਸਰਪ੍ਰਸਤ ,ਰਾਕੇਸ਼ ਖੰਨਾ ਸੂਬਾ ਚੇਅਰਮੈਨ, ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਜਰਨਲਿਸਟ ਪ੍ਰੈਸ ਕਲੱਬ ( ਰਜਿ) ਪੰਜਾਬ,ਰਾਮ ਸਿੰਘ ਭੱਟੀ ਮੁੱਖ ਬੁਲਾਰਾ ਪੰਜਾਬ,ਜੋਗਿੰਦਰ ਸਿੰਘ ਜਾਤੀਕੇ ਜ਼ਿਲ੍ਹਾ ਚੇਅਰਮੈਨ ਕਪੂਰਥਲਾ, ਬਰਿੰਦਰ ਚਾਨਾ ਮੁੱਖ ਸੰਪਾਦਕ ਪੇਸ਼ ਨਿਊਜ਼ ਅਖ਼ਬਾਰ,ਗੋਰਵ ਮੜੀਆ ਸੋਰਵ ਮੜੀਆਂ ਸੀਨੀਅਰ ਪੱਤਰਕਾਰ,ਜਤਿੰਦਰ ਸੇਠੀ ਯੂਨਿਟ ਪ੍ਰਧਾਨ ਸੁਲਤਾਨਪੁਰ ਲੋਧੀ, ਅਰੁਣ ਕੁਮਾਰ ਸੁਭਾਨਪੁਰ ਮੁੱਖ ਸੰਪਾਦਕ ਮਾਂ ਦਾ ਅਸ਼ੀਰਵਾਦ,ਗੋਬਿੰਦ ਸੁਖੀਜਾ,ਅਮ੍ਰਿਤਪਾਲ ਸਿੰਘ ਬਾਜਵਾ,ਧਰਮ ਪਾਲ ਸ਼ਾਰਦਾ,ਕਪਿਲ ਪੁਰੀ.

ਸੁਰਜੀਤ ਸਿੰਘ ਗੋਰਾਹਰਪ੍ਰੀਤ ਸਿੰਘ ਨਡਾਲਾ,ਰਾਕੇਸ਼ ਪੂੰਜ ਚੀਫ ਐਡੀਟਰ ਸਹਿਯੋਗ ਅੱਜ ਤੱਕ, ਰਜਿੰਦਰ ਸਿੰਘ,ਅਤੇ ਇਹਨਾਂ ਤੋਂ ਇਲਾਵਾ ਰਣਜੀਤ ਸਿੰਘ ਖੋਜੇਵਾਲ ਜ਼ਿਲ੍ਹਾ ਪ੍ਰਧਾਨ ਭਾ,ਜਪਾ ਕਪੂਰਥਲਾ,ਸ਼ਾਮ ਸੁੰਦਰ ਅਗਰਵਾਲ ਐਂਮ ਸੀ, ਨਿਰਮਲ ਸਿੰਘ ਨਾਹਰ,ਮਹਿੰਦਰ ਸਿੰਘ ਬਲੇਰ,ਬਲਵਿੰਦਰ ਸਿੰਘ ਬਿਸ਼ਨਪੁਰ,ਮਾਨਵ ਜੀ ਸਰਪੰਚ ਲਖਵਿੰਦਰ ਸਿੰਘ ਹਮੀਰਾ ਪ੍ਰੀਤਮ ਸਿੰਘ ਚੀਮਾਂ ਦਾਮੂਲੀਆ,ਪ੍ਰਧਾਨ ਬਲਵਿੰਦਰ ਸਿੰਘ, ਐਡਵੋਕੇਟ ਸ਼ਿਵ ਵਰਮਾ ਕਰਤਾਰਪੁਰ, ਡੀ ਜੀ ਐੱਮ ਗੁਰਪ੍ਰੀਤ ਸਿੰਘ ਮਾਨ ਰਾਜ ਕੁਮਾਰ ਫੈਕਟਰੀ ਮੈਨੇਜਰ, ਬਾਬਾ ਵਿਜੇ ਕੁਮਾਰ ਹਮੀਰਾ ਅਰੁਣ ਸ਼ਰਮਾ ਮੁਰਾਰ,ਆਦਿ ਸ਼ਾਮਿਲ ਹੋਏ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸਰਪੰਚ ਲਖਵਿੰਦਰ ਸਿੰਘ ਹਮੀਰਾ ਵੱਲੋਂ ਨਿਭਾਈ।

Jasbir Singh Sohi, father of Sukhwinder Sohi, General Secretary of Journalist Press Club, Kapurthala, was paid tribute by various leaders