Tuesday, 06 January 2026
Jalandhar
ਪੱਤਰਕਾਰਾਂ 'ਤੇ à¨à©‚ਠੇ ਕੇਸਾਂ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਜਰਨਲਿਸਟ ਪà©à¨°à©ˆà¨¸ ਕਲੱਬ ਰਜਿ ਪੰਜਾਬ ਵਲੋਂ ਕੀਤੀ ਗਈ
ਲੋਕਾਂ ਦੀ ਆਵਾਜ਼ ਬਣੇ ਪੱਤਰਕਾਰਾਂ ਮਨਿੰਦਰਜੀਤ ਸਿੰਘ ਸਿੱਧੂ, ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਤੇ ਆਰ ਟੀ ਆਈ ਕਾਰਕੁੰਨ ਮਾਣਕ ਗੋਇਲ ਸਮੇਤ 10 'ਤੇ ਝੂਠੇ ਕੇਸਾਂ ਦੀ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਦੇ ਸੂਬਾ ਪ੍ਰਧਾਨ ਮਨਜੀਤ ਮਾਨ ਅਤੇ ਸਾਥੀਆਂ ਸਮੇਤ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਪਰਚੇ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਸਰਕਾਰ ਨੇ ਪੱਤਰਕਾਰਾਂ ਅਤੇ ਆਰ ਟੀ ਆਈ ਕਾਰਕੁੰਨਾ 'ਤੇ ਪਰਚੇ ਦਰਜ ਕਰਕੇ ਨੂੰ ਮੀਡੀਆ ਦੀ ਆਜ਼ਾਦੀ ਅਤੇ ਸੱਤਾ ਨੂੰ ਸਵਾਲ ਪੁੱਛਣ ਦੇ ਜਮਹੂਰੀ ਹੱਕਾਂ ਦਾ ਕਤਲ ਕਰਾਰ ਦਿੱਤਾ।ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਜ਼ੁਬਾਨਬੰਦੀ ਕਰਨ ਵਰਗੇ ਕੋਝੇ ਹਥਕੰਡੇ ਅਪਣਾ ਰਹੀ ਹੈ। ਸਰਕਾਰ ਲੋਕਾਂ ਦੀਆਂ ਸਮੱਸਿਆਂਵਾਂ ਦੂਰ ਕਰਨ ਦੀ ਥਾਂ ਸਰਕਾਰ ਪੱਤਰਕਾਰਾਂ 'ਤੇ ਆਰ ਟੀ ਆਈ ਕਾਰਕੁੰਨਾ ਦੀ ਜ਼ੁਬਾਨਬੰਦੀ ਨਹੀਂ ਕਰ ਸਕਦੀ ਪੰਜਾਬ ਦੀ ਨਿਰਪੱਖ ਪੱਤਰਕਾਰੀ ਕਰਨ ਵਾਲੇ ਬਹਾਦਰ ਪੱਤਰਕਾਰਾਂ ਦੀ ਪਿੱਠ ਤੇ ਸਮੁੱਚੇ ਇਨਸਾਫ ਪਸੰਦ ਲੋਕ ਖੜੇ ਹਨ। ਇਸ ਮੌਕੇ ਤੇ ਮੌਜੂਦ ਬਲਵੀਰ ਸਿੰਘ ਚੀਮਾ ਸੂਬਾ ਪ੍ਰਧਾਨ ਸ਼੍ਰੋਮਣੀ ਰੰਘਰੇਟਾ ਦਲ ਤੇ ਚੇਅਰਮੈਨ 11 ਨਿਹੰਗ ਸਿੰਘ ਜਥੇਬੰਦੀਆਂ ਭਾਰਤ
ਪਰਮਜੀਤ ਸਿੰਘ ਬੱਸਣ ਪ੍ਰਧਾਨ ਗੁਰਦੁਆਰਾ ਸੰਤ ਬਾਬਾ ਕਾਹਨ ਦਾਸ ਕਾਲਾ ਸੰਘਿਆਂ
ਰੇਸ਼ਮ ਸਿੰਘ ਮਾਨ ਪ੍ਰਧਾਨ ਸਿਟੀ ਡਵੀਜ਼ਨ ਪੈਨਸ਼ਨਰਜ਼ ਐਸੋਸੀਏਸ਼ਨ ਕਪੂਰਥਲਾ ਲੁਭਾਇਆ ਸਿੰਘ ਸੰਘਾ ਸਾਬਕਾ ਸਰਪੰਚ ਲਹਿੰਬਰ ਸਿੰਘ ਸਾਬਕਾ ਸਰਪੰਚ ਡਾਕਟਰ ਬਲਰਾਮ ਸ਼ਰਮਾ ਉਰਫ਼ ਡਾਕਟਰ ਕਿੰਦੀ
ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਸੁਖਵਿੰਦਰ ਸੋਹੀ ਜ਼ਿਲ੍ਹਾ ਜਨਰਲ ਸਕੱਤਰ ਜਰਨਲਿਸਟ ਪ੍ਰੈੱਸ ਕਲੱਬ ਕਪੂਰਥਲਾ ਬਰਿੰਦਰ ਚਾਨਾ ਸੀਨੀਅਰ ਆਗੂ ਜਰਨਲਿਸਟ ਪ੍ਰੈੰੱਸ ਕਲੱਬ ਰਾਜੇਸ਼ ਕਾਲੀਆਂ ਸੀਨੀਅਰ ਆਗੂ ਜਰਨਲਿਸਟ ਪ੍ਰੈੰੱਸ ਕਲੱਬ ਜਲੰਧਰ ਮਨਜੀਤ ਸਿੰਘ ਮਰਵਾਹਾ ਜਲੰਧਰ ਅਸ਼ੋਕ ਲਾਡੀ ਜਲੰਧਰ ਮਿੰਟੂ ਚੁੰਗ ਜਲੰਧਰ ਅਮਰਪ੍ਰੀਤ ਕੌਰ ਜ਼ਿਲ੍ਹਾ ਪ੍ਰਧਾਨ ਜਰਨਲਿਸਟ ਪ੍ਰੈੰੱਸ ਕਲੱਬ ਵੂਮੈਨ ਸੈਲ ਜਲੰਧਰ ਪਰਮਜੀਤ ਕੌਰ ਸੀਨੀਅਰ ਆਗੂ ਜਰਨਲਿਸਟ ਪ੍ਰੈੰੱਸ ਕਲੱਬ ਅਵਤਾਰ ਸਿੰਘ ਮਾਨ ਪੀ ਏ ਰਾਣਾ ਗੁਰਜੀਤ ਸਿੰਘ ਅਸ਼ੋਕ ਚੁਹਾਨ ਪ੍ਰਧਾਨ ਜਰਨਲਿਸਟ ਪ੍ਰੈੰੱਸ ਕਲੱਬ ਮਹਿਤਪੁਰ, ਸੰਜੀਵ ਕੌਂਡਲ ਪ੍ਰਧਾਨ ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ,ਸਤਨਾਮ ਬੰਗਾ ਉੱਗੀ , ਈਸ਼ੂ ਜਲੰਧਰ ਸਾਹਿਬ ਸਿੰਘ ਸ਼ੇਖ ਮਾਗਾ, ਬਲਦੇਵ ਰਾਜ ਸਿਟੀ ਡਵੀਜ਼ਨ ਸਕੱਤਰ ਪੈਨਸ਼ਨਰਜ਼ ਐਸੋਸੀਏਸ਼ਨ ਕਪੂਰਥਲਾ, ਜਸਵੀਰ ਸਿੰਘ, ਰਣਜੀਤ ਸਿੰਘ, ਬਲਦੇਵ ਸਿੰਘ, ਸਰਬਜੀਤ ਸਿੰਘ, ਅਵਤਾਰ ਸਿੰਘ,ਬ੍ਰਿਜ ਮੋਹਨ, ਗੁਰਬਚਨ ਚੰਦ, ਹਰਪਾਲ ਸਿੰਘ ਪਾਲਾ ਟੇਲਰ, ਪੰਡਿਤ ਰਾਜੂ, ਗੁਰਦਿਆਲ ਸਿੰਘ ਮਾਨ, ਨੰਬਰਦਾਰ ਜਗਦੀਸ਼ ਸਿੰਘ, ਅਸ਼ੋਕ ਹੰਸ, ਰਾਜਿੰਦਰ ਭੱਟੀ ਰਣਯੋਧ ਸਿੰਘ ਯੋਧੂ ਪ੍ਰਧਾਨ ਐਨ ਆਰ ਆਈਜ਼ ਵਿੰਗ ਪੰਜਾਬ ਆਦਿ ਹਾਜ਼ਰ ਸਨ