ePaper Reading mode

Rzana Punjab ePaper

Monday, 30 December 2024

ਵਾਰਡ ਨੰਬਰ 81 ਤੋਂ ਜੇਤੂ ਆਜ਼ਾਦ ਉਮੀਦਵਾਰ ਦਾ ਫਰੈਂਡਜ਼ ਕਲੋਨੀ ਰੇਡਿਸਨ ਇਨਕਲੇਵ ਵਿੱਚ ਨਿੱਘਾ ਸਵਾਗਤ |

Independent Candidate from Ward Number 81, Jitu, Receives Warm Welcome at Friends Colony Radisson Enclave
Independent Candidate from Ward Number 81, Jitu, Receives Warm Welcome at Friends Colony Radisson Enclave
ਜਲੰਧਰ ਦੇ ਵਾਰਡ ਨੰਬਰ 81 ਤੋਂ ਜੇਤੂ ਆਜ਼ਾਦ ਉਮੀਦਵਾਰ ਦਾ ਫ੍ਰੈਂਡਜ਼ ਕਲੋਨੀ ਰੇਡਿਸਨ ਇਨਕਲੇਵ ਵਿੱਚ ਪਹੁੰਚਣ ਤੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ. ਇਸ ਮੌਕੇ ਤੇ ਕਲੋਨੀ ਵਾਸੀਆਂ ਵਲੋਂ ਚਾਹ ਪਾਣੀ ਦਾ ਪ੍ਰੋਗਰਾਮ ਰੱਖਿਆ ਗਿਆ.ਜੇਤੂ ਉਮੀਦਵਾਰ ਨੇ ਕਲੋਨੀ ਵਾਸੀਆਂ ਨੂੰ ਭਰੋਸਾ ਦਿਵਾਇਆ ਕੇ ਕਾਲੋਨੀ ਦੇ ਵਿਕਾਸ ਲਈ ਕਿਸੇ ਕਿਸਮ ਦੀ ਦਿਕੱਤ ਨਹੀਂ ਆਉਣ ਦਿੱਤੀ ਜਾਵੇਗੀ.ਉਹਨਾਂ ਅੱਗੇ ਦੱਸਿਆ ਕੇ ਫਰੈਂਡਜ਼ ਕੋਲਨੀ ਅਤੇ ਰੇਡਿਸਨ ਇਨਕਲੇਵ ਦੇ ਜੋ ਵੀ ਕੰਮ ਰਹਿ ਗਏ ਹਨ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ.ਇਸ ਮੌਕੇ ਤੇ ਤਰਸੇਮ ਸਿੰਘ ਸੈਣੀ,ਅਸ਼ੋਕ ਹਾਂਡਾ,ਇੰਦਰਜੀਤ ਮਰਵਾਹਾ,ਕੁਲਦੀਪ ਅਠਵਾਲ,ਰਮੇਸ਼ ਮਹਾਜਨ,ਟਿੰਕੂ ਚਾਵਲਾ,ਬੌਬੀ,ਕਮਲ ਕੋਹਲੀ,ਪਿਆਰਾ ਸਿੰਘ,ਸ਼ੰਮੀ ਕਪੂਰ,ਮਾਸਟਰ ਯਸ਼,ਮਨੀਸ਼ (ਬੱਬੂ)ਆਦਿ ਕਲੋਨੀ ਵਾਸੀਆਂ ਨੇ ਉਹਨਾਂ ਦੇ ਆਉਣ ਤੇ ਧੰਨਵਾਦ ਕੀਤਾ.