ਵਾਰਡ ਨੰਬਰ 81 ਤੋਂ ਜੇਤੂ ਆਜ਼ਾਦ ਉਮੀਦਵਾਰ ਦਾ ਫਰੈਂਡਜ਼ ਕਲੋਨੀ ਰੇਡਿਸਨ ਇਨਕਲੇਵ ਵਿੱਚ ਨਿੱਘਾ ਸਵਾਗਤ |
Latest News Alerts
Choose News Alerts
ਜਲੰਧਰ ਦੇ ਵਾਰਡ ਨੰਬਰ 81 ਤੋਂ ਜੇਤੂ ਆਜ਼ਾਦ ਉਮੀਦਵਾਰ ਦਾ ਫà©à¨°à©ˆà¨‚ਡਜ਼ ਕਲੋਨੀ ਰੇਡਿਸਨ ਇਨਕਲੇਵ ਵਿੱਚ ਪਹà©à©°à¨šà¨£ ਤੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ.
ਇਸ ਮੌਕੇ ਤੇ ਕਲੋਨੀ ਵਾਸੀਆਂ ਵਲੋਂ ਚਾਹ ਪਾਣੀ ਦਾ ਪà©à¨°à©‹à¨—ਰਾਮ ਰੱਖਿਆ ਗਿਆ.ਜੇਤੂ ਉਮੀਦਵਾਰ ਨੇ ਕਲੋਨੀ ਵਾਸੀਆਂ ਨੂੰ à¨à¨°à©‹à¨¸à¨¾ ਦਿਵਾਇਆ ਕੇ ਕਾਲੋਨੀ ਦੇ ਵਿਕਾਸ ਲਈ ਕਿਸੇ ਕਿਸਮ ਦੀ ਦਿਕੱਤ ਨਹੀਂ ਆਉਣ ਦਿੱਤੀ ਜਾਵੇਗੀ.ਉਹਨਾਂ ਅੱਗੇ ਦੱਸਿਆ ਕੇ ਫਰੈਂਡਜ਼ ਕੋਲਨੀ ਅਤੇ ਰੇਡਿਸਨ ਇਨਕਲੇਵ ਦੇ ਜੋ ਵੀ ਕੰਮ ਰਹਿ ਗਠਹਨ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ.ਇਸ ਮੌਕੇ ਤੇ ਤਰਸੇਮ ਸਿੰਘ ਸੈਣੀ,ਅਸ਼ੋਕ ਹਾਂਡਾ,ਇੰਦਰਜੀਤ ਮਰਵਾਹਾ,ਕà©à¨²à¨¦à©€à¨ª ਅਠਵਾਲ,ਰਮੇਸ਼ ਮਹਾਜਨ,ਟਿੰਕੂ ਚਾਵਲਾ,ਬੌਬੀ,ਕਮਲ ਕੋਹਲੀ,ਪਿਆਰਾ ਸਿੰਘ,ਸ਼ੰਮੀ ਕਪੂਰ,ਮਾਸਟਰ ਯਸ਼,ਮਨੀਸ਼ (ਬੱਬੂ)ਆਦਿ ਕਲੋਨੀ ਵਾਸੀਆਂ ਨੇ ਉਹਨਾਂ ਦੇ ਆਉਣ ਤੇ ਧੰਨਵਾਦ ਕੀਤਾ.