Tuesday, 15 April 2025
Jalandhar
ਫਰੈਂਡਜ਼ ਕਲੋਨੀ ਸਾਹਮਣੇ ਡੀ.à¨.ਵੀ.ਕਾਲਜ ਦੇ ਇਲਾਕਾ ਨਿਵਾਸੀ ਰਿਟਾਇਰਡ à¨à©±à¨¸.à¨à¨š.ਓ.ਦੀ ਗà©à©°à¨¡à¨¾à¨—ਰਦੀ ਤੋਂ ਪà©à¨°à©‡à¨¸à¨¼à¨¾à¨¨|
ਜਲੰਧਰ ਦੀ ਫਰੈਂਡਜ਼ ਕਲੋਨੀ ਸਾਹਮਣੇ ਡੀ.à¨.ਵੀ.ਕਾਲਜ ਦੀ ਗਲੀ ਨੰਬਰ 3 ਦੇ ਵਸਨੀਕ ਇੱਕ ਰਿਟਾਇਰਡ à¨à©±à¨¸.à¨à©±à¨š.ਓ.ਸà©à©±à¨–ਾ ਸਿੰਘ ਤੋਂ ਬਹà©à¨¤ hi ਪà©à¨°à©‡à¨¸à¨¼à¨¾à¨¨ ਹਨ,ਕਲੋਨੀ ਵਾਸੀਆਂ ਦਾ ਕਹਿਣਾ ਹੈ ਕਿ ਇਹ ਪà©à¨²à¨¿à¨¸ ਅਫ਼ਸਰ ਰੋਜ਼ਾਨਾ ਸ਼ਰਾਬ ਪੀ ਕੇ ਗà©à©°à¨¡à¨¾à¨—ਰਦੀ ਕਰਦਾ ਹੈ,ਉਹਨਾਂ ਦਾ ਕਹਿਣਾ ਹੈ ਕੇ ਸ਼ਰਾਬ ਦੇ ਨਸ਼ੇ ਸਾਨੂੰ ਗੰਦੀਆਂ ਗਾਲਾਂ ਕੱਢਦਾ ਰਹਿੰਦਾ ਹੈ.ਦੇਰ ਰਾਤ ਇਸ ਪà©à¨²à¨¿à¨¸ ਅਫਸਰ ਦਾ ਕਲੋਨੀ ਦੇ ਨਿਵਾਸੀ ਅਤੇ ਇਸਦੇ ਪੜੋਸੀ ਪà©à¨°à©‹à¨«à©ˆà¨¸à¨° ਸੰਜੀਵ ਸੈਣੀ ਨਾਲ ਲੜਾਈ à¨à¨—ੜਾ ਹੋ ਗਿਆ,ਇਸ ਦੀ ਸ਼ਕਾਇਤ ਪà©à¨²à¨¿à¨¸ ਥਾਣਾ ਨੰਬਰ ਇੱਕ ਨੂੰ ਦੇ ਦਿੱਤੀ ਗਈ,ਪਰ ਕਲੋਨੀ ਨਿਵਾਸੀਆਂ ਦਾ ਕਹਿਣਾ ਹੈ ਕਿ ਸ਼ਰਾਬ ਦੇ ਨਸ਼ੇ ‘ਚ ਧà©à©±à¨¤ ਇਹ ਅਫ਼ਸਰ ਕਿਸੇ ਦੀ ਵੀ ਨਹੀ ਸà©à¨£à¨¦à¨¾ ਅੱਗੋਂ ਵੱਡੇ ਵੱਡੇ ਲੀਡਰਾਂ ਦਾ ਡਰਾਵਾ ਦਿੰਦਾ ਰਹਿੰਦਾ ਹੈ|
ਇਸ ਅਫ਼ਸਰ ਦੇ ਇੱਕ ਹੋਰ ਪੜੋਸੀ ਰਿਟਾਇਰਡ à¨à©±à¨¸.ਡੀ.ਓ.ਜਗਦੀਸ਼ ਬਹਮੀ ਜੀ ਦਾ ਕਹਿਣਾ ਹੈ ਕਿ ਇਹ ਪà©à¨²à¨¿à¨¸ ਅਫ਼ਸਰ ਰੋਜ਼ਾਨਾ 4-5 ਆਦਮੀਆਂ ਸਮੇਤ ਇੱਥੇ ਸ਼ਰਾਬ ਪੀਂਦੇ ਹਨ ਅਤੇ ਕਲੋਨੀ ਦਾ ਮਾਹੌਲ ਖਰਾਬ ਕਰਦੇ ਹਨ| https://youtu.be/RIGNHvymzmY ਦੂਜੀ ਪਾਸੇ ਕਲੋਨੀ ਵਾਸੀਆਂ ਨੇ ਇਸ ਪà©à¨²à¨¿à¨¸ ਅਫਸਰ ਤੇ ਇਲਜ਼ਾਮ ਲਾਇਆ ਹੈ ਕਿ ਇਸਨੇ ਆਪਣੇ ਘਰ ਦੇ ਨਾਲ ਹੀ ਇੱਕ ਪਲਾਟ ਤੇ ਕਬਜ਼ਾ ਕੀਤਾ ਹੋਇਆ ਹੈ,ਪਰ ਜਦੋਂ ਇਸਨਾਲ ਗੱਲ ਕੀਤੀ ਗਈ ਹੈ ਤਾਂ ਪà©à¨²à¨¿à¨¸ ਅਫ਼ਸਰ ਦਾ ਕਹਿਣਾ ਹੈ ਕਿ ਇਸਦੀ ਮੈਂ ਰਜਿਸਟਰੀ ਕਰਵਾ ਲਈ ਹੈ.ਹà©à¨£ ਦੇਖਣਾ ਹੈ ਕਿ ਇਸ ਪਲਾਟ ਦੀ ਰਜਿਸਟਰੀ ਕਦੋਂ ਅਤੇ ਕਿਸਤਰਾਂ ਹੋਈ ਹੈ,ਇਹ ਵੀ ਇੱਕ ਜਾਂਚ ਦਾ ਵਿਸ਼ਾ ਬਣਿਆ ਹੋਇਆ| ਪਰ ਕਲੋਨੀ ਵਾਸੀ ਪà©à¨²à¨¿à¨¸ ਦੇ ਰਵਈਠਤੋਂ ਕਾਫ਼ੀ ਦà©à©±à¨–à©€ ਦਿਖੇ ਕਿਓਂਕਿ ਉਹਨਾਂ ਦਾ ਕਹਿਣਾ ਹੈ ਕਿ ਪà©à¨²à¨¿à¨¸ ਆਪਣੇ ਮà©à¨²à¨¾à¨œà¨¼à¨® ਦੇ ਹੱਕ ਵਿੱਚ ਖੜà©à¨¹à©€ ਹੋਈ ਹੈ.ਉਹਨਾਂ ਦਾ ਕਹਿਣਾ ਹੈ ਕੇ ਜੇਕਰ ਸਾਨੂੰ ਇਨਸਾਫ਼ ਨਹੀ ਮਿਲਿਆ ਤਾਂ ਅਸੀਂ ਪੰਜਾਬ ਦੇ ਮà©à©±à¨– ਮੰਤਰੀ ਸ਼à©à¨°à©€ à¨à¨—ਵੰਤ ਮਾਨ ਨੂੰ ਮਿਲਕੇ ਇਸਦੀ ਸ਼ਕਾਇਤ ਕੀਤੀ ਜਾਵੇਗੀ,ਫਿਲਹਾਲ ਕਲੋਨੀ ਵਾਸੀ ਜਲੰਧਰ ਦੇ ਪà©à¨²à¨¿à¨¸ ਕਮਿਸ਼ਨਰ ਨੂੰ ਮਿਲਣ ਦਾ ਪà©à¨°à©‹à¨—ਰਾਮ ਬਣਾ ਰਹੇ ਅਤੇ ਇੱਕ ਪà©à¨°à©ˆà¨¸ ਕਾਨਫà©à¨°à©ˆà¨‚ਸ ਕਰਕੇ ਇਸ ਅਫ਼ਸਰ ਦੇ ਪੋਲ ਖੋਲੇ ਜਾਣਗੇ|