Skip to content

ਪੀਰ ਬਾਬਾ ਕਾਹਨੇ ਸ਼ਾਹ ਦਰਗਾਹ ਦਾ ਸਲਾਨਾ ਮੇਲਾ 2ਜੂਨ ਨੂੰ ਪਿੰਡ ਹਮੀਰਾ ਵਿਖੇ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ,ਮੁੱਖ ਸੇਵਾਦਾਰ ਬਾਬਾ ਵਿਜੇ ਕੁਮਾਰ

ਪੀਰ ਬਾਬਾ ਕਾਹਨੇ ਸ਼ਾਹ ਦਰਗਾਹ ਦਾ ਸਲਾਨਾ ਮੇਲਾ 2ਜੂਨ  ਨੂੰ ਪਿੰਡ ਹਮੀਰਾ ਵਿਖੇ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ,ਮੁੱਖ ਸੇਵਾਦਾਰ ਬਾਬਾ ਵਿਜੇ ਕੁਮਾਰ
Share Facebook X WhatsApp Telegram Email
View in ePaper
ਪੀਰ ਬਾਬਾ ਕਾਹਨੇ ਸ਼ਾਹ ਦਰਗਾਹ ਦਾ ਸਲਾਨਾ ਮੇਲਾ 2ਜੂਨ ਦਿਨ ਮੰਗਲਵਾਰ ਨੂੰ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਬਾਬਾ ਵਿਜੇ ਕੁਮਾਰ ਅਤੇ ਸੁਖਵਿੰਦਰ ਸੋਹੀ ਵੱਲੋਂ ਦੱਸਿਆ ਗਿਆ ਕਿ ਇਹ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾਵੇਗਾ। ਇਹ ਮੇਲਾ ਐਨ ਆਰ ਆਈ ਅਤੇ ਪਿੰਡ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਇਸ ਮੇਲੇ ਵਿੱਚ ਪੰਜਾਬ ਦੇ ਪ੍ਰਸਿੱਧ ਗੀਤਕਾਰ ਆਪਣੀ ਆਪਣੀ ਹਾਜ਼ਰੀ ਭਰਨਗੇ ਜਿਨਾਂ ਵਿੱਚ ਜੈਮਨ ਚਮਕੀਲਾ ਅਤੇ ਰੀਆ ਸੰਧੂ ,ਦਲਵਿੰਦਰ ਦਿਆਲਪੁਰੀ ,ਮਨੀ ਗਿੱਲ ,ਨੇਹਾ ਅਟਵਾਲ ,ਗੁਰਦੇਵ ਪੱਦਰੀ ਆਲੀਆ ਅਨਜਾਨ ,ਕੇਐਸ ਕਰਨ,ਸ਼ੰਮੀ ਖਾਨ ਕਿਰਨ ਰੰਧਾਵਾ,ਲਵੀ ਮਾਨ ਰੋਜੀ ਮਾਨ ,ਚੰਨੀ ਗਿੱਲ ,ਨਿਸ਼ਾਨ ਉੱਚੇ ਵਾਲਾ ,ਸਿੱਪੀ ਸੋਹਤਾ ,ਮਨਜੀਤ ਬੋਬੀ ਯੂਕੇ ,ਕਸ਼ਮੀਰ ਬਲਜੀਤ ਕਮਲ ਆਦੀ ਆਪਣੀਆਂ ਹਾਜ਼ਰੀਆਂ ਭਰਨਗੇ ਇਸ ਮੌਕੇ ਆਈਆਂ ਹੋਈਆਂ ਸੰਗਤਾਂ ਲਈ ਠੰਡੀ ਮਿੱਠੀ ਛਬੀਲ ਅਤੇ ਗੁਰੂ ਕੇ ਲੰਗਰ ਦਾ ਖਾਸ ਪ੍ਰਬੰਧ ਕੀਤਾ ਜਾਵੇਗਾ