(ਰਾਜੂ ਸੇਠ) ਲਾਇਨਜ ਕਲੱਬ ਕਰਤਾਤਪà©à¨° ਵੱਲੋਂ ਪà©à¨§à¨¾à¨¨ ਸਿਵ ਕਮਾਰ ਵਰਮਾ ਅਤੇ ਲਾਇਨਜ ਕਲੱਬ ਦੀ ਟੀਮ ਵੱਲੋਂ ਹੋਟਲ ਹੋਲੀਵà©à¨¡ ਵਿਖੇ ਵਿਸੇਸ਼ ਮੀਟਿੰਗ ਦਾ ਅਯੋਜਨ ਕੀਤਾ ਗਿਆ ਅਤੇ ਲਾਇਨਜ ਕਲੱਬ ਦੇ ਪà©à¨§à¨¾à¨¨ ਸਿਵ ਕਮਾਰ ਨੇ ਜਾਣਕਾਰੀ ਦਿੰਦੇ ਹੋਠਦੱਸਿਆ ਕਿ ਜਿਸ ਵਿੱਚ ਲਾਇਨਜ ਕਲੱਬ ਕਰਤਾਰਪà©à¨° ਵੱਲੋ ਅੱਖਾ ਦਾ ਮà©à¨«à¨¤ ਚੈਕਅਪ ਅਤੇ ਅਪੇà©à¨¸à¨¼à¨¨ ਕੈਪ ਲਾਇਨਜ ਆਈ ਹਸਪਤਾਲ ਚੈਰੀਟੇਬਲ ਸੋਸਾਇਟੀ ਆਦਮਪà©à¨° ਦੀ ਦੇ ਰੇਖ ਹੇਠਗà©à¨°à©‚ ਵਿਰਜਾਨੰਦ ਸਮਾਰਕ ਜੀ ਟੀ ਰੋਡ ਕਰਤਾਰਪà©à¨° ਵਿਖੇ 24 ਨਵੰਬਰ ਦਿਨ à¨à¨¤à¨µà¨¾à¨° ਨੂੰ ਸਵੇਰੇ 9 ਵਜੇ ਤੋ 1 ਵਜੇ ਤੱਕ ਲਗਾਇਆ ਜਾ ਰਿਹਾ ਹੈ.
ਮà©à¨«à¨¼à¨¤ ਅੱਖਾ ਦਾ ਚੈਕਅਪ ਕਰਕੇ ਫੀ੠ਦਵਾਈਆ ਵੰਡਿਆ ਜਾਣਗੀਆਂ ਅਤੇ ਲੋੜਵੰਦ ਮਰੀਜਾ ਦੇ ਲਾਇਨਜ ਆਈ ਹਸਪਤਾਲ ਆਦਮਪà©à¨° ਵਿਖੇ ਮà©à¨«à¨¼à¨¤ ਅਪੇà©à¨¸à¨¨ ਕੀਤੇ ਜਾਣਗੇ ਇਸ ਮੋਕੇ ਪà©à¨§à¨¾à¨¨ ਸਿਵ ਕਮਾਰ ਵਰਮਾ,ਪà©à¨œà©ˆà¨•ਟ ਚੈਅਰਮੈਨ ਸà©à¨¨à©€à¨² ਮਦਾਨ,ਸੇਕਟਰੀ à¨à¨œà¨¨ ਸਿੰਘ,ਕੈਸੀਅਰ à¨à¨¾à¨¨à©‚ ਗà©à¨ªà¨¤à¨¾,à¨.ਪੀ.ਆਰ.ਓ.ਅਨੀਸ਼ ਅਗਰਵਾਲ,ਪà©à¨¦à©€à¨ª ਅਗਰਵਾਲ,ਪਿà©à©°à¨¸ ਅਰੋੜਾ,ਅਨਿਲ ਵਰਮਾ,ਬੋਧ ਪà©à¨•ਾਸ਼ ਸਾਹਨੀ ਆਦਿ ਹਾਜ਼ਰ ਸਨ.
Lions Club Kartarpur to organize free eye camp on November 24