ਇਸ ਮਾਮਲੇ ਥਾਣਾ ਸà©à¨à¨¾à¨¨à¨ªà©à¨° ਦੇ à¨à¨¸ à¨à¨š ਓ ਬਿਕਰਮਜੀਤ ਸਿੰਘ ਚੌਹਾਨ ਨੇ ਦੱਸਿਆ ਕਿ ਪਿੰਡ ਦਿਆਲਪà©à¨° ਦੇ ਕà©à¨ ਵਿਅਕਤੀਆਂ ਖਿਲਾਫ ਹੋਠਪਰਚੇ ਸੰਬੰਧੀ ਉਹਨਾਂ ਦੇ ਪਰਿਵਾਰਿਕ ਮੇਮà©à¨¬à¨°à¨¾à¨‚ ਨੇ ਉੱਚ ਅਧਿਕਾਰੀਆਂ ਕੋਲੋਂ ਇਨਕà©à¨†à¨°à©€ ਲੱਗਵਾ ਲਈ ਹੈ ਸੋ ਹà©à¨£ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਹਿਤ ਹੈ ਅਤੇ ਜਾਂਚ ਪੜਤਾਲ ਬਾਦ ਜੋ ਵੀ ਸੱਚ ਹੋਵੇਗਾ ਸਾਹਮਣੇ ਆ ਜਾਵੇਗਾ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਵਲੋਂ ਪਿੰਡ ਦਿਆਲਪà©à¨° ਦੇ à¨à©‚ਠੇ ਪਰਚੇ ਸੰਬੰਧੀ ਕੀਤੀ ਗਈ ਮੀਟਿੰਗ
Latest News Alerts
Choose News Alerts
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਨਡਾਲਾ ਜ਼ਿਲà©à¨¹à¨¾ ਕਪੂਰਥਲਾ ਪà©à¨°à¨§à¨¾à¨¨ ਸਰਵਨ ਸਿੰਘ ਬਾਊਪà©à¨° ਤੇ ਜੋਨ ਪà©à¨°à¨§à¨¾à¨¨ ਨਿਸ਼ਾਨ ਸਿੰਘ ਜੀ ਅਗਵਾਈ ਹੇਠਪਿੰਡ ਦਿਆਲਪà©à¨° ਦੇ ਵਿੱਚ ਇਕਾਈ ਆਗੂਆਂ ਨਾਲ ਹੋ ਰਹੀ ਧੱਕੇਸ਼ਾਹੀ ਸਬੰਧੀ ਪà©à¨°à©ˆà¨¸ ਕਾਨਫਰੰਸ ਕੀਤੀ ਗਈ ਜਿਕਰਯੋਗ ਹੈ ਕਿ ਬੀਤੇ ਦਿਨੀ ਰਵੀ ਕà©à¨®à¨¾à¨° ਉਮਰ 38 ਸਾਲ ਪà©à©±à¨¤à¨° ਪਰਮਜੀਤ ਸਿੰਘ ਪਿੰਡ ਜੱਗਾਂ ਜਿਲਾ ਕਪੂਰਥਲਾ ਦੀ ਮੌਤ ਉਪਰੰਤ ਥਾਣਾ ਸà©à¨à¨¾à¨¨à¨ªà©à¨° ਵਲੋਂ
ਪਿੰਡ ਦਿਆਲਪà©à¨° ਦੇ ਕà©à¨ ਬੇਕਸੂਰ ਵਿਅਕਤੀਆਂ
ਤੇ ਪਰਚਾ ਦੇ ਦਿੱਤਾ ਸੀ ਜੋਕਿ ਨਾਜਾਇਜ਼ ਅਤੇ à¨à©‚ਠਾ
ਸੀ ਇਹ ਪਰਚਾ ਪà©à¨²à¨¿à¨¸ ਨੇ ਸਿਆਸੀ ਦਬਾ ਚ ਆਕੇ ਕੀਤਾ ਸੀ ਜਦਕਿ ਮà©à¨°à¨¿à¨¤à¨• ਇਕ ਸੜਕ ਦà©à¨°à¨˜à¨Ÿà¨¨à¨¾ ਚ ਮਰਿਆ ਸੀ ਇਸ ਮੌਕੇ ਜੋਨ ਪà©à¨°à©ˆà©±à¨¸ ਸਕੱਤਰ ਗੱਗੀ ਹਮੀਰਾ ਤੇ ਪਰਿਵਾਰਿਕ ਮੈਂਬਰਾਂ ਵੱਲੋਂ ਪà©à¨°à¨¸à¨¾à¨¶à¨¨ ਤੋਂ ਮੰਗ ਕੀਤੀ ਗਈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਤੇ à¨à©‚ਠੇ ਪਰਚੇ ਦੇ ਹੋਠਸ਼ਿਕਾਰ ਵਿਅਕਤੀਆਂ ਨੂੰ ਇਨਸਾਫ ਦਿੱਤਾ ਜਾਵੇ ਜੇਕਰ ਇਨਸਾਫ ਨਾ ਮਿਲਿਆ ਤੇ ਸਾਨੂੰ ਆਉਣ ਵਾਲੇ ਦਿਨਾਂ ਚ ਪੰਜਾਬ ਪੱਧਰ ਤੇ ਕਾਲ ਕਰਕੇ ਸਾਰੇ ਸੂਬੇ ਦੇ ਕਿਸਾਨ ਆਗੂਆਂ ਅਤੇ ਮੇਂਬਰ ਸਾਹਿਬਾਨ ਵਲੋਂ ਅਣਮਿੱਥੇ ਸਮੇਂ ਲਈ ਹਾਈਵੇ ਜਾਮ ਕੀਤਾ ਜਾਵੇਗਾ ਇਸ ਮੌਕੇ ਦੋਨਾਂ ਪਿੰਡਾਂ ਦੀ ਪੰਚਾਇਤਾਂ,ਸਰਪੰਚ ਅਤੇ ਮੋਹਤਬਰ ਵਿਅਕਤੀ ਵੱਡੀ ਗਿਣਤੀ ਚ ਮਜੂਦ ਸਨ ਇਸ ਮੌਕੇ ਕਿਰਪਾਲ ਸਿੰਘ, ਪਲਵਿੰਦਰ ਸਿੰਘ,ਮਲਕੀਤ ਸਿੰਘ,ਹਰਦੀਪ ਸਿੰਘ, ਸਰਪੰਚ ਜੋਗਿੰਦਰ ਸਿੰਘ,ਸ਼ਮਿੰਦਰ ਸਿੰਘ,ਹਰਪà©à¨°à©€à¨¤ ਸਿੰਘ,ਸà©à¨–ਦੇਵ ਸਿੰਘ,ਸਾਬਕਾ ਡੀ à¨à¨¸ ਪੀ ਸੋਮਨਾਥ,ਜਗਦੀਸ਼ ਸਿੰਘ,ਮਨਜੀਤ ਸਿੰਘ ਮਾਨ,ਬੂਟਾ ਸਿੰਘ,ਰਮੇਸ਼ ਕà©à¨®à¨¾à¨°,ਡਾਕਟਰ ਸੋਮਨਾਥ ,ਡਾਕਟਰ ਸਤਨਾਮ ਸਿੰਘ ,ਕੇਵਲ ਕà©à¨°à¨¿à¨¶à¨¨,ਹਰਜੀਤ ਸਿੰਘ,ਹਰਬੰਸ ਸਿੰਘ,ਨਵਦੀਪ ਸਿੰਘ,ਸੇਵਾ ਸਿੰਘ,ਸà©à¨°à¨œà©€à¨¤ ਸਿੰਘ, ਬੱਬੂ ਹਮੀਰਾ,ਦਰਸ਼ਨ ਸਿੰਘ ਹਮੀਰਾ ਆਦਿ ਹਾਜਿਰ ਸਨ